Punjabi University,Patiala
(Established under Punjab Act No. 35 of 1961)
ਪੰਜਾਬੀ ਯੂਨੀਵਰਸਿਟੀ, ਪਟਿਆਲਾ

**** No DMC/Provisional Intimation of Result has been Issued for Reappear / Fail Students.
This search-box facilitates quick search only within the results listed below.
To search more results, visit links mentioned at the last in the list.(Click here to scroll to.)
←:→

M.A. Punjabi Sem-I

Roll Number :
Punjabi University Patiala - Results
PUNJABI UNIVERSITY, PATIALA
(Established under Punjab Act No. 35 of 1961)
ਪੰਜਾਬੀ ਯੂਨੀਵਰਸਿਟੀ, ਪਟਿਆਲਾ
Roll No. 447279 Regd No. 5111-2013-626

PROVISIONAL RESULT INTIMATION (For Re-Evaluation/Re-Checking/Next exams -if eligible)

ਨਤੀਜੇ ਦੀ ਆਰਜ਼ੀ ਸੂਚਨਾ (ਪੁਨਰ-ਮੁਲਾਂਕਣ/ਰੀ-ਚੈਕਿੰਗ ਅਤੇ ਅਗਲਾ ਇਮਤਿਹਾਨ ਦੇਣ ਲਈ ਜੇ ਯੋਗ ਹੋਵੇ)
ਨਾਮ : RIMPI DEVI ਪ੍ਰੀਖਿਆ : M.A. Punjabi Sem-I
ਪਿਤਾ ਦਾ ਨਾਮ
ਮਾਤਾ ਦਾ ਨਾਮ
:
:
MODAN SINGH
JARNAIL KAUR
ਸੈਸ਼ਨ : DEC, 2023

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਉਪਰੋਕਤ ਇਮਤਿਹਾਨ ਦਾ ਨਤੀਜਾ ਹੇਠ ਲਿਖੇ ਕਾਰਨਾਂ ਕਰਕੇ ਰੋਕਿਆ ਗਿਆ ਹੈ :
  1. (RLR): ਰਜਿਸਟ੍ਰੇਸ਼ਨ ਸ਼ਾਖਾ ਵੱਲੋਂ ਪਾਤਰਤਾ ਪੂਰੀ ਨਾ ਹੋਣ ਕਰਕੇ
NOTE : RLR,RLF ਇੱਕ ਹਫ਼ਤੇ ਵਿੱਚ ਕਲੀਅਰ ਕਰਵਾਇਆ ਜਾਵੇ।

  ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੁਨਰ-ਮੁਲਾਂਕਣ ਲਈ ਤੁਹਾਡੇ ਵੱਲੋਂ ਭੇਜੀ ਜਾਣ ਵਾਲੇ ਫਾਰਮ ਦਾ ਸਮਾਂ ਨਤੀਜਾ ਘੋਸ਼ਿਤ ਹੌਣ ਦੀ ਮਿਤੀ ਤੋਂ ਮੰਨਿਆ ਜਾਵੇਗਾ (ਅਰਥਾਤ ਪ੍ਰਾਈਵੇਟ ਵਿਦਿਆਰਥੀਆਂ/ਕਾਲਜ ਵਿਦਿਆਰਥੀਆਂ ਲਈ 14 ਦਿਨ ਅਤੇ ਪੱਤਰ-ਵਿਹਾਰ ਲਈ 21 ਦਿਨ)। ਇਸ ਉਪਰੰਤ ਪੁਨਰ ਮੁਲੰਕਣ ਲਈ ਫਾਰਮ 500/- ਰੂ: ਲੇਟ ਫ਼ੀਸ ਨਾਲ ਅੰਤਿਮ ਮਿਤੀ ਤੋਂ ਅਗਲੇ ਸੱਤ ਦਿਨਾਂ ਦੇ ਅੰਦਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਰੀ-ਚੈਕਿੰਗ ਕਰਾਉਣ ਲਈ ਹਰੇਕ ਵਿਦਿਆਰਥੀ ਲਈ ਨਤੀਜੇ ਦੀ ਮਿਤੀ ਤੋਂ ਬਾਅਦ ਇਕ ਮਹੀਨੇ ਦਾ ਸਮਾਂ ਹੋਵੇਗਾ। ਰੀ-ਚੈਕਿੰਗ ਲਈ ਲੇਟ ਫ਼ੀਸ ਨਾਲ ਕੋਈ ਵਿਵਸਥਾ ਨਹੀਂ ਹੈ।

  ਤੁਹਾਡੇ ਉਪਰੋਕਤ ਇਮਤਿਹਾਨ ਦੇ ਨਤੀਜੇ ਦੀ ਆਰਜ਼ੀ ਸੂਚਨਾ ਤੁਹਾਨੂੰ ਯੂਨੀਵਰਸਿਟੀ ਦੀ ਵੇਬਸਾਇਟ (www.punjabiuniversity.ac.in) ਤੇ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਕਿ ਤੁਸੀਂ ਯੂਨੀਵਰਸਿਟੀ ਨਿਯਮਾਂ ਅਧੀਨ ਕਿਸੇ ਵਿਸ਼਼ੇ/ਪੇਪਰ(ਜਾਂ ਪੇਪਰਾਂ) ਦਾ ਪੁਨਰ-ਮੁਲਾਂਕਣ/ਰੀ-ਚੈਕਿੰਗ ਕਰਵਾਉਣਾ ਚਾਹੋ ਤਾਂ ਯੂਨੀਵਰਸਿਟੀ ਆਰਡੀਨੈਂਸਾਂ ਵਿੱਚ ਨਿਸ਼ਚਿਤ ਕੀਤੇ ਗਏ ਸਮੇਂ ਦੇ ਅੰਦਰ-ਅੰਦਰ ਫਾਰਮ ਭੇਜ ਸਕੋ, ਅਤੇ ਜੇ ਤੁਸੀਂ ਯੂਨੀਵਰਸਿਟੀ ਆਰਡੀਨੈਂਸਾਂ ਅਧੀਨ ਅਗਲੇ ਇਮਤਿਹਾਨ ਵਿੱਚ ਬੈਠਣ ਦੇ ਯੋਗ ਹੋਵੋਗੇ ਤਾਂ ਉਸ ਇਮਤਿਹਾਨ ਦੇ ਦਾਖ਼ਲੇ ਲਈ ਲੋੜੀਂਦੀ ਕਾਰਵਾਈ ਨਿਸ਼਼ਚਿਤ ਸਮੇਂ ਵਿੱਚ ਪੂਰੀ ਕਰ ਸਕੋ।

  ਹੇਠਲਾ ਇਮਤਿਹਾਨ ਨਿਰਧਾਰਿਤ ਸਮੇਂ ਅੰਦਰ ਪਾਸ ਨਾ ਕਰ ਸਕਣ ਦੀ ਹਾਲਤ ਵਿੱਚ ਨਤੀਜੇ ਦੀ ਇਹ ਆਰਜ਼ੀ ਸੂਚਨਾ ਆਪਣੇ ਆਪ ਹੀ ਰੱਦ ਹੋਈ ਸਮਝੀ ਜਾਵੇਗੀ। ਇਸ ਆਰਜ਼ੀ ਸੂਚਨਾ ਨੂੰ ਨਤੀਜਾ ਕਾਰਡ ਨਾ ਸਮਝਿਆ ਜਾਵੇ।

ਆਰਜ਼ੀ ਨਤੀਜਾ ਸੂਚਨਾ
Sr. No.Paper NomenclatureGradeMarks for F Grade
IPUNJABI SAHIT DE ITIHAAS-1A--
IISAHIT AALOCHNA DE SIDHANT-1A+--
IIIPUNJABI NATAK-1A+--
IVADHUNIK PUNJABI KAAV-1B--
VADHUNIK PUNJABI GALAP-1A--
SGPA 8.00 
ਨਤੀਜਾ : RLR, PASS
ਪਟਿਆਲਾ
ਨਤੀਜਾ ਮਿਤੀ : 12.07.2024

ਕੰਟਰੋਲਰ (ਪ੍ਰੀਖਿਆਵਾਂ)


ਜਰੂਰੀ ਟਿੱਪਣੀ :-
  1. ਵਿਦਿਆਰਥੀ ਯੂਨੀਵਰਸਿਟੀ ਵੈੱਬਸਾਈਟ (www.punjabiuniversity.ac.in) ਤੋਂ ਨਤੀਜੇ ਦੀ ਕਾਪੀ ਲੈ ਕੇ ਪੁਨਰ ਮੁਲੰਕਣ/ਰੀ- ਚੈਕਿੰਗ ਲਈ ਅਪਲਾਈ ਕਰ ਸਕਦੇ ਹਨ।
  2. ਰੀ-ਅਪੀਅਰ ਵਿਦਿਆਰਥੀ ਜੇਕਰ ਪੁਨਰ-ਮੁਲਾਂਕਣ ਲਈ ਫ਼ਾਰਮ ਭਰਦੇ ਹਨ ਤਾਂ ਉਨ੍ਹਾਂ ਨੂੰ ਨਾਲ ਹੀ ਰੀ-ਅਪੀਅਰ ਪ੍ਰੀਖਿਆ ਦੇਣ ਲਈ ਫ਼ਾਰਮ ਅਤੇ ਫ਼ੀਸ ਇਸ ਆਰਜ਼ੀ ਸੂਚਨਾ ਵਿੱਚ ਦਰਸਾਏ ਸਮੇਂ ਦੇ ਅੰਦਰ ਹੀ ਭਰਨੀ ਹੋਵੇਗੀ। ਰੀ-ਅਪੀਅਰ ਵਿਦਿਆਰਥੀ ਨੂੰ ਪੁਨਰ-ਮੁਲਾਂਕਣ ਦੇ ਨਤੀਜੇ ਉਪਰੰਤ ਰੀ-ਅਪੀਅਰ ਜਾਂ ਅਗਲੀ ਕਲਾਸ ਦੇ ਪੂਰੇ ਵਿਸ਼ਿਆਂ ਲਈ ਦਾਖ਼ਲਾ ਫ਼ਾਰਮ/ਫ਼ੀਸ ਭਰਨ ਦਾ ਲਾਭ ਨਹੀਂ ਦਿੱਤਾ ਜਾਵੇਗਾ।
  3. ਕਿਸੇ ਕਲਾਸ ਵਿਚ ਦਾਖਲਾ ਦੇਣ ਸਮੇਂ ਵਿਦਿਆਰਥੀ ਦੀ ਪਿਛਲੀ ਪ੍ਰੀਖਿਆ ਤੋਂ ਹੇਠਲੇ ਇਮਤਿਹਾਨ ਨੁੰ ਪਾਸ ਕਰਨ ਬਾਰੇ ਘੋਖ ਕਰ ਲਈ ਜਾਵੇ। ਕੇਵਲ ਨਤੀਜੇ ਦੀ ਇਸ ਆਰਜ਼ੀ ਸੂਚਨਾ ਦੇ ਆਧਾਰ ਤੇ ਦਾਖਲਾ ਨਾ ਦਿੱਤਾ ਜਾਵੇ।

Note : ਰੀ-ਅਪੀਅਰ, ਫ਼ੇਲ੍ਹ ਅਤੇ ਰੋਕੇ ਗਏ ਨਤੀਜੇ ਵਾਲੇ ਵਿਦਿਆਰਥੀ ਨੂੰ ਅੰਕ-ਬਿਉਰਾ ਕਾਰਡ ਕੇਵਲ ਵੇਬਸਾਇਟ ਤੇ ਹੀ ਉਪਲਬਧ ਹੋਣਗੇ ।

General Abbreviations

PASSA Candidate is pass when award is shown in the result field.
Only External Marks in Reappear subject is shown
RRe-appear in the paper given in the result field.
PRSPrevious result stand in the case of improvement candidate.
RL-RResult later on due to non confirmation of eligibility by the Registration Branch.
RL-FEEResult later on due to non-adjustment of fee accounts.
RL- ADResult later on due to awards dispute.
RL- WRNResult later on due to Wrong Roll.No.
RL- AWResult later on for want of awards in certain papers.
RL-EeResult later on for want of confirmation of eligibility by the Examination Branch.
C.CCandidature Cancelled.
RL-LowerResult later on for want of declaration of result of lower examination.
(EX)External Paper
(INT)Internal Paper
(**)(-2 means Award wanting),(-1 means Zero Marks)(-3 means Absent),(-9 option not adopted),(-4 means UMC)
MARKS 0Fail in said subject
1. Punjabi University is not responsible for any error in the results being published on NET.
2. The results published on net are for immediate information only, for confirmation please consult the concerned gazette.
3. These results cannot be treated as original mark sheets.
4. Original mark sheets have been issued by the Punjabi University.